Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aal⒰. ਘਰੋਗੀ, ਦੁਨਿਆਵੀ। worldly, houshold. ਉਦਾਹਰਨ: ਉਗਵੈ ਦਿਨਸੁ ਆਲੁ ਜਾਲੁ ਸਮਾਲੈ ਬਿਖੁ ਮਾਇਆ ਕੇ ਬਿਸਥਾਰੈ ॥ Raga Nat-Naraain 4, Asatpadee 2, 4:1 (P: 981).
|
SGGS Gurmukhi-English Dictionary |
house (ਆਲੁ-ਜਾਲੁ = worldly affairs); prefix of ਆਲੁ-ਪਤਾਲੁ (babble, confusiong words, nonsense).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਆਲੂ) ਸੰ. ਨਾਮ/n. ਇੱਕ ਪ੍ਰਕਾਰ ਦਾ ਕੰਦ, ਜੋ ਗੋਲ ਅਤੇ ਆਂਡੇ ਦੀ ਸ਼ਕਲ ਦਾ ਜ਼ਮੀਨ ਵਿੱਚ ਹੁੰਦਾ ਹੈ, ਜਿਸ ਦੀ ਤਰਕਾਰੀ ਆਮ ਲੋਕ ਵਰਤਦੇ ਹਨ. ਇਸ ਦਾ ਬੀਜ ਪਹਲੇ ਪਹਲ ਸਰ ਵਾਲਟਰ ਰੇਲੇ (Sir walter Raleigh) ਸਨ ੧੫੮੪ ਵਿੱਚ ਅਮ੍ਰੀਕਾ ਤੋਂ ਲਿਆਇਆ ਸੀ. ਅੰ. Potato. L. Solanum tuberosum। 2. ਸੁਰਾਹੀ. ਝਾਰੀ। 3. ਫ਼ਾ. [آلُو] ਆਲੂ. ਸੰ. ਆਲੂਕ. ਇੱਕ ਪ੍ਰਕਾਰ ਦਾ ਫਲ, ਜੋ ਗਰਮੀਆਂ ਵਿੱਚ ਪਕਦਾ ਹੈ ਅਤੇ ਖਟਮਿਠਾ ਹੁੰਦਾ ਹੈ. “ਨਾਸਪਾਤਿ ਪਿਸਤਾ ਰਸ ਆਲੂ.” (ਗੁਪ੍ਰਸੂ) ਦੇਖੋ- ਆਲੂਚਾ ਅਤੇ ਆਲੂਬੁਖਾਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|