Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aaval. ਪਰੇਸ਼ਾਨ। bewildered, confused. ਉਦਾਹਰਨ: ਹਉ ਫਿਰਉ ਦਿਵਾਨੀ ਆਵਲ ਬਾਵਲ ਤਿਸੁ ਕਾਰਣਿ ਹਰਿ ਢੋਲੀਐ ॥ Raga Devgandhaaree 4, 3, 1:1 (P: 527).
|
Mahan Kosh Encyclopedia |
ਦੇਖੋ- ਆਉਲ। 2. ਇੱਕ ਜੱਟ ਗੋਤ. ਦੇਖੋ- ਅਉਲ ੪। 3. ਸੰ. ਆਵਿਲ. ਵਿ. ਮਲੀਨ। 4. ਪਰੇਸ਼ਾਨ. “ਹਉ ਫਿਰਉ ਦਿਵਾਨੀ ਆਵਲ ਬਾਵਲ.” (ਦੇਵ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|