Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aasaṫ. ਸੂਰਜ ਡੁਬਣ ਸਮੇਂ। sunset. ਉਦਾਹਰਨ: ਪਾਠ ਪੁਰਾਣ ਉਦੈ ਨਹੀ ਆਸਤ ॥ Raga Maaroo 1, Solhaa 15, 13:2 (P: 1036).
|
SGGS Gurmukhi-English Dictionary |
sunset.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਅਸ੍ਤਿ। 2. ਆਸ੍ਤਿਕ. ਵਿ. ਕਰਤਾਰ ਅਤੇ ਪਰਲੋਕ ਦੀ ਹੋਂਦ ਮੰਨਣ ਵਾਲਾ। 3. ਨਾਮ/n. ਅਸ੍ਤ ਹੋਣ ਦੀ ਦਿਸ਼ਾ. ਪਸ਼ਚਿਮ. ਪੱਛੋਂ. “ਉਦੈ ਨਹੀਂ ਆਸਤ.” (ਮਾਰੂ ਸੋਲਹੇ ਮਃ ੧) 4. ਅਸਤ੍ਰ. ਸ਼ਸਤ੍ਰ. “ਆਸਤ ਧਾਰੇ ਨਿਹਾਰੇ.” (ਗ੍ਯਾਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|