Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aahar. ਉਦਮ। efforts. ਉਦਾਹਰਨ: ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ ॥ Raga Raamkalee 5, Vaar 18ਸ, 5, 2:1 (P: 965).
|
English Translation |
n.m. impulse, inclination or habit to be active, initiative for work, activity, enthusiasm, fervour, zeal, ardour.
|
Mahan Kosh Encyclopedia |
ਨਾਮ/n. ਉੱਦਮ. ਪੁਰੁਸ਼ਾਰਥ (ਪੁਰਖਾਰਥ). 2. ਜਤਨ. ਕੋਸ਼ਿਸ਼. “ਸੇਵਕ ਕੈ ਠਾਕੁਰ ਹੀ ਕਾ ਆਹਰ ਜੀਉ.” (ਮਾਝ ਮਃ ੫) “ਆਹਰ ਸਭਿ ਕਰਦਾ ਫਿਰੈ, ਆਹਰੁ ਇਕੁ ਨ ਹੋਇ.” (ਵਾਰ ਰਾਮ ੨, ਮਃ ੫) 3. ਸੰ. ਹਾਹੁਕਾ. ਠੰਢਾ ਸ੍ਵਾਸ। 4. ਵਿ. ਇਕੱਠਾ ਕਰਨ ਵਾਲਾ. ਜੋੜੂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|