Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ikaakee. ਇਕੋ ਹਰੀ ਦੀ, ਇਕ ਮਾਤਰ ਹਰੀ ਦੀ। just one God, only God’s. ਉਦਾਹਰਨ: ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥ Raga Dhanaasaree 4, 6, 1:2 (P: 668).
|
SGGS Gurmukhi-English Dictionary |
of one God only.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਏਕਮਾਤ੍ਰ. ਕੇਵਲ. “ਹਮ ਮਾਂਗੀ ਭਗਤਿ ਇਕਾਕੀ.” (ਧਨਾ ਮਃ ੪) 2. ਸੰ. एकाकिन्- ਏਕਾਕੀ. ਵਿ. ਇਕੱਲਾ. ਤਨਹਾ. ਨਿਵੇਕਲਾ. ਸਹਾਇਕ ਬਿਨਾ. “ਜੇਕਰ ਵਹਿਰ ਇਕਾਕੀ ਪਾਇ.” (ਗੁਪ੍ਰਸੂ) 3. ਵੱਖ. ਅਲਗ. “ਹੋਨ ਇਕਾਕੀ ਰਿਦੇ ਵਿਚਾਰੀ.” (ਗੁਪ੍ਰਸੂ) ਪਰਿਵਾਰ ਤੋਂ ਜੁਦਾ ਹੋਣ ਦੀ ਗੱਲ ਵਿਚਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|