Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
It. ਮਿੱਟੀ ਦੀ ਆਇਤਾਕਾਰ ਆਕਾਰ ਦੀ ਵਸਤੂ ਜਿਸ ਨੂੰ ਅਗਨੀ ਵਿਚ ਪਕਾ ਕੇ ਅਥਵਾ ਕਚਿਆਂ ਹੀ ਭਵਨ ਜਾਂ ਹੋਰ ਉਸਾਰੀ ਲਈ ਵਰਤਿਆਂ ਜਾਂਦਾ ਹੈ। brick. ਉਦਾਹਰਨ: ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ ॥ Salok, Farid, 67:1 (P: 1381).
|
Mahan Kosh Encyclopedia |
ਦੇਖੋ- ਈਟਿਕਾ. “ਇਟ ਸਿਰਾਣੇ ਭੁਇ ਸਵਣੁ.” (ਸ. ਫਰੀਦ) 2. ਸੰ. इट्. ਧਾ. ਜਾਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|