Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Iṫee. 1. ਐਨੀ ਕੁ, ਥੋੜ੍ਹੀ ਜਿਹੀ। 2. ਬਹੁਤ ਸਾਰੀ, ਐਨੇ ਵਡੇ/ਬਹੁਤ ਸਾਰੇ। 1. even this. 2. intense; so many. ਉਦਾਹਰਨਾ: 1. ਇਤੀ ਮੰਝਿ ਨ ਸਮਾਵਈ ਜੇ ਗਲਿ ਪਹਿਰਾ ਹਾਰੁ ॥ Raga Maaroo 5, Vaar 3, Salok, 5, 3:2 (P: 1095). 2. ਆਸਾ ਇਤੀ ਆਸ ਕਿ ਆਸ ਪੁਰਾਈਐ ॥ Funhe, Guru Arjan Dev, 5;1 (P: 1362). ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ ॥ Salok, Farid, 76:2 (P: 1381).
|
SGGS Gurmukhi-English Dictionary |
(even) this much, this, so much, so many.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਇਤਿ. ਸਮਾਪਤੀ. ਹੱਦ. ਅਵਧਿ. “ਸਾਧੁਨ ਹੇਤ ਇਤੀ ਜਿਨ ਕਰੀ.” (ਵਿਚਿਤ੍ਰ) 2. ਵਿ. ਇਸ ਕ਼ਦਰ. ਇਤਨਾ. “ਸਹਾਂ ਨ ਇਤੀ ਦੁਖ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|