Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Il. ਇਕ ਪੰਛੀ ਜੋ ਉਚਾ ਉਡਦਾ ਹੈ, ਪਰ ਮੁਰਦਾਰ ਖਾਂਦਾ ਹੈ। kite. ਉਦਾਹਰਨ: ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ ॥ Raga Gaurhee 5, Vaar 17ਸ, 5, 2:2 (P: 322).
|
Mahan Kosh Encyclopedia |
ਨਾਮ/n. ਚੀਲ. ਚਾਂਵਡਾ. ਇਲ੍ਹ. ਦੇਖੋ- ਚਿੱਲ. “ਜਿਥੇ ਡਿਠਾ ਮਿਰਤ ਕੋ, ਇਲ ਬਹਿਠੀ ਆਇ.” (ਵਾਰ ਗਉ ੨ ਮਃ ੫) 2. ਸੰ. इल्. ਧਾ. ਜਾਣਾ. ਭੇਜਣਾ. ਨੀਂਦ ਲੈਣਾ. ਫੈਂਕਣਾ. ਸਿੱਟਣਾ. ਫੈਲਾਉਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|