Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ilaṫ⒤. ਸ਼ਰਾਰਤੀ। mischievous. ਉਦਾਹਰਨ: ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥ Raga Malaar 1, Vaar 22, Salok, 2, 1:3 (P: 1288).
|
SGGS Gurmukhi-English Dictionary |
of the mischievous/ trouble-maker.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਇੱਲਤ ਕਰਨ ਵਾਲਾ. ਸ਼ਰੀਰ. ਇੱਲਤੀ. “ਇਲਤਿ ਕਾ ਨਾਉ ਚਉਧਰੀ.” (ਮਃ ੨ ਵਾਰ ਮਲਾ) 2. ਦੇਖੋ- ਇਲਤ 4. ਗੁਰੁਬਾਣੀ ਵਿੱਚ ਅਜੇਹੇ ਅ਼ਰਬੀ ਫ਼ਾਰਸੀ ਸ਼ਬਦਾਂ ਦੇ ਅੰਤ ਸਿਹਾਰੀ ਆਜਾਂਦੀ ਹੈ, ਜਿਵੇਂ- ਕੁਦਰਤਿ ਰਹਿਮਤਿ ਆਦਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|