Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Iᴺḋar. ਇੰਦਰ ਦੇਵਤਾ। Indra. ਉਦਾਹਰਨ: ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥ Raga Aaasaa 1, Sodar, 1, 1:7 (P: 8).
|
Mahan Kosh Encyclopedia |
ਦੇਵਰਾਜ. ਦੇਖੋ- ਇੰਦਰ. “ਇੰਦ੍ਰ ਕੋਟਿ ਜਾਕੇ ਸੇਵਾ ਕਰਹਿ.” (ਭੈਰ ਅ: ਕਬੀਰ) 2. ਕੁਟਜ ਬਿਰਛ. ਦੇਖੋ- ਇੰਦ੍ਰਜੌਂ ਅਤੇ ਕੁਟਜ। 3. ਜ੍ਯੋਤਿਸ਼ ਅਨੁਸਾਰ ਛਬੀਹਵਾਂ ਨਛਤ੍ਰ. ਦੇਖੋ- ਐਂਦ੍ਰ. ਐਂਦ੍ਰਕ ਅਤੇ ਯੋਗ ੧੫. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|