Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Iᴺḋræ. 1. ਇੰਦਰ ਦੇ। 2. ਇੰਦਰ ਨੂੰ। 1. Indra’s. 2. to Indra. ਉਦਾਹਰਨਾ: 1. ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ॥ Raga Maaroo 5, Vaar 18:2 (P: 1100). 2. ਇੰਦ੍ਰੈ ਨੋ ਫੁਰਮਾਇਆ ਵੁਠਾ ਛਹਬਰ ਲਾਇ ॥ Raga Malaar 1, Vaar 7ਸ, 3, 2:3 (P: 1281).
|
|