Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Eesur. ਸ਼ਕਤੀ-ਸੰਪੰਨ, ਮਹਾਂਪੁਰਖ। all powerful, saint. ਉਦਾਹਰਨ: ਕਰਿ ਕਿਰਪਾ ਜਾ ਕਉ ਮਿਲੇ ਧਨਿ ਧਨਿ ਤੇ ਈਸੁਰ ॥ (ਵਡਾ). Raga Bilaaval 5, 61, 3:2 (P: 816).
|
SGGS Gurmukhi-English Dictionary |
men of status.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਈਸਰ, ਈਸਰੁ) ਸੰ. ਈਸ਼੍ਵਰ. ਨਾਮ/n. ਐਸ਼੍ਵਰਯ ਵਾਲਾ, ਕਰਤਾਰ. ਜਗਤਨਾਥ। 2. ਸ਼ਿਵ. “ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹੀ ਨ ਲਹੀਆ.” (ਮਃ ੩ ਵਾਰ ਗੂਜ ੧) 3. ਇੱਕ ਖਾਸ ਯੋਗੀ, ਜੋ ਗੋਰਖਨਾਥ ਦੇ ਮਤ ਦਾ ਪ੍ਰਚਾਰਕ ਸੀ. “ਬੋਲੈ ਈਸਰੁ ਸਤਿ ਸਰੂਪ.” (ਮਃ ੧ ਵਾਰ ਰਾਮ ੧) 4. ਰਾਜਾ. “ਬਰਨ ਅਬਰਨ ਰੰਕੁ ਨਹੀ ਈਸਰੁ.” (ਬਿਲਾ ਰਵਿਦਾਸ) 5. ਮਾਲਿਕ. ਸ੍ਵਾਮੀ। 6. ਸ਼ਕਤਿ ਅਤੇ ਵਿਭੂਤਿ ਵਾਲਾ. 7. ਦੇਖੋ: ਈਸੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|