Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Eesæ. ਈਸ਼ਵਰ, ਪ੍ਰਮਾਤਮਾ। God, Supreme Lord. ਉਦਾਹਰਨ: ਨਹ ਨੈਣ ਦੀਸੈ ਬਿਨੁ ਭਜਨ ਈਸੈ ਛੋਡਿ ਮਾਇਆ ਚਾਲਿਆ ॥ Raga Jaitsaree 5, Chhant 3, 3:3 (P: 705).
|
Mahan Kosh Encyclopedia |
ਈਸ਼੍ਵਰ ਨੂੰ। 2. ਈਸ਼੍ਵਰ ਤੋਂ. “ਬਲਿ ਬਲਿ ਜਾਈ ਪ੍ਰਭੁ ਅਪਨੈ ਈਸੈ.” (ਮਾਰੂ ਸੋਲਹੇ ਮਃ ੫) 3. ਈਸ਼੍ਵਰ ਦੇ. “ਨਹਿ ਨੈਣ ਦੀਸੈ ਬਿਨੁ ਭਜਨ ਈਸੈ{223} ਛੋਡਿ ਮਾਇਆ ਚਾਲਿਆ.” (ਜੈਤ ਛੰਤ ਮਃ ੫). Footnotes: {223} ਕਈ ਦੰਭੀ ਸ੍ਵਾਰਥੀ, ਹਜਰਤ ਈਸਾ ਬੋਧਕ. ਇਹ ਸ਼ਬਦ ਪ੍ਰਕਰਣ ਵਿਰੁੱਧ ਵਰਤਦੇ ਹਨ.
Mahan Kosh data provided by Bhai Baljinder Singh (RaraSahib Wale);
See https://www.ik13.com
|
|