Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ugaahi. ਪਕੜਕੇ। holding, pressing. ਉਦਾਹਰਨ: ਚਰਣ ਤਲੈ ਉਗਾਹਿ ਬੈਸਿਓ ਸ੍ਰਮੁ ਨ ਰਹਿਓ ਸਰੀਰਿ ॥ Raga Maaroo 5, Asatpadee 3, 2:1 (P: 1017).
|
SGGS Gurmukhi-English Dictionary |
by holding/ pressing.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਉਗਾਹ। 2. ਉਦ-ਗਾਹ. ਨੌਕਾ. ਬੇੜੀ. ਜਹਾਜ. “ਚਰਣ ਤਲੈ ਉਗਾਹਿ ਬੈਸਿਓ ਸ੍ਰਮੁ ਨ ਰਹਿਓ ਸਰੀਰਿ.” (ਮਾਰੂ ਅ: ਮਃ ੫) ਨੌਕਾ ਨੂੰ ਮੁਸਾਫਿਰ ਪੈਰਾਂ ਹੇਠ ਲੈਕੇ ਬੈਠਾ, ਪਰ ਉਸ ਨੇ ਬੇਅਦਬੀ ਦਾ ਖਿਆਲ (ਖ਼ਯਾਲ) ਨਹੀਂ ਕੀਤਾ, ਸਗੋਂ ਥਕੇਵਾਂ ਦੂਰ ਕੀਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|