Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ugar. ਵਡਾ, ਗੰਭੀਰ। serious, intense. ਉਦਾਹਰਨ: ਮਹਾ ਉਗ੍ਰ ਪਾਪ ਸਾਕਤ ਨਰ ਕੀਨੇ ਮਿਲਿ ਸਾਧੂ ਲੂਕੀ ਦੀਜੈ ॥ Raga Kaliaan 4, Asatpadee 2, 4:2 (P: 1324).
|
SGGS Gurmukhi-English Dictionary |
serious, intense, austere.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. उग्र. ਵਿ. ਡਰਾਉਣਾ. ਭਯੰਕਰ. ਘੋਰ. “ਉਗ੍ਰ ਪਾਪ ਸਾਕਤਨਰ ਕੀਨੇ.” (ਕਲਿ ਅ: ਮਃ ੪) 2. ਤੇਜ਼. ਤਿੱਖਾ। 3. ਕ੍ਰੋਧੀ। 4. ਬਲਵਾਨ। 5. ਨਾਮ/n. ਮਨੁ ਦੇ ਲੇਖ ਅਨੁਸਾਰ ਸ਼ੂਦ੍ਰੀ ਦੇ ਪੇਟ ਤੋਂ ਛਤ੍ਰੀ ਦੀ ਔਲਾਦ. ਔਸ਼ਨਸ ਸਿਮ੍ਰਿਤ ਅਨੁਸਾਰ ਸ਼ੂਦ੍ਰਾਣੀ ਤੋਂ ਬ੍ਰਾਹਮਣ ਦਾ ਪੁਤ੍ਰ। 6. ਸ਼ਿਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|