Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ugʰr⒤. ਪ੍ਰਗਟ ਹੋਣਾ, ਜ਼ਾਹਿਰ ਹੋਣਾ, ਉਘੜਨਾ ਖੁਲ੍ਹਣਾ, ਪ੍ਰਗਟ ਹੋਣਾ। 1. became clear, got exposed, came out to be. 2. were revealed, were uncovered, were exposed. ਉਦਾਹਰਨ: ਉਘਰਿ ਗਇਆ ਜੈਸੇ ਖੋਟਾ ਢਬੂਆ ਨਦਰਿ ਸਰਾਫਾ ਆਇਆ ॥ Raga Aaasaa 5, 42, 3:1 (P: 381). ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ ਉਘਰਿ ਗਏ ਬਿਖਿਆ ਕੇ ਤਾਕ ॥ Raga Kaanrhaa 4, 4, 1:2 (P: 1295).
|
|