Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ujaaraa. ਰੌਸ਼ਨੀ, ਪ੍ਰਕਾਸ਼, ਉਜਾਲਾ, ਚਾਨਣ। light. ਉਦਾਹਰਨ: ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥ Raga Gaurhee, Kabir, 73, 2:2 (P: 339).
|
SGGS Gurmukhi-English Dictionary |
light, illumination; enlightenment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਉਜਾੜਾ. ਬਰਬਾਦੀ। 2. ਉਜਾੜੇ ਦਾ ਮੁੱਲ. ਹਰਜਾਨਾ. “ਸਭ ਕਿਦਾਰ ਕੋ ਭਰਹੁ ਉਜਾਰਾ.” (ਨਾਪ੍ਰ) 3. ਉਜਾਲਾ. ਪ੍ਰਕਾਸ਼. ਚਮਤਕਾਰ. “ਨਾਮ ਜਪਤ ਕੋਟਿ ਸੂਰ ਉਜਾਰਾ.” (ਜੈਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|