Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ujaaṛee. ਉਜਾੜ, ਉਜੜਿਆ ਹੋਇਆ, ਸੁੰਝਾ। lonely/deserted/ruined place. ਉਦਾਹਰਨ: ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥ Raga Maajh 5, 37, 1:3 (P: 105).
|
|