Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ujoo. ਨਮਾਜ਼ ਪੜ੍ਹਨ ਲਈ ਹੱਥ ਪੈਰ ਧੋਣ ਦੀ ਕ੍ਰਿਆ। Ablution, to wash hands and mouth before offering Namaz, (Mohammadan’s Prayer). ਉਦਾਹਰਨ: ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥ Salok, Farid, 71:1 (P: 1381).
|
SGGS Gurmukhi-English Dictionary |
ablution, an act of cleansing of hands and mouth before offering Namaz (Muslim Prayer).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅ਼. [ُوضو] ਵੁਜ਼ੂ. ਨਾਮ/n. ਪੰਜ ਸਨਾਨਾ. ਨਮਾਜ਼ ਪੜ੍ਹਨ ਤੋਂ ਪਹਿਲਾਂ ਹੱਥ ਪੈਰ ਅਤੇ ਮੂੰਹ ਦੀ ਸਫ਼ਾਈ. “ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ.” (ਸ. ਫਰੀਦ) “ਕਿਆ ਉਜੂ ਪਾਕੁ ਕੀਆ ਮੁਹੁ ਧੋਇਆ?” (ਪ੍ਰਭਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|