Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṫʰaa-i-aa. 1. ਭਜਾ ਦਿੱਤਾ, ਉੱਠਾ ਦਿੱਤਾ। 2. ਚੁੱਕ ਕੇ, ਉਠਾ ਕੇ। 1. made him run away, uprooted him. 2. carrying, lifting. ਉਦਾਹਰਨਾ: 1. ਭਗਤਿ ਕਰਤ ਨਾਮਾ ਪਕਰਿ ਉਠਾਇਆ. Raga Bhairo, Naamdev, 6, 1:2 (P: 1164). 2. ਵੇਗਾਰਿ ਫਿਰੈ ਵੇਗਾਰੀਆ ਸਿਰਿ ਭਾਰੁ ਉਠਾਇਆ. Raga Gaurhee 4, 48, 1:2 (P: 166).
|
|