Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṫʰaa-ee. 1. ਨਿਬੇੜ ਦੇ, ਮੁਕਾ ਦੇ, ਦੂਰ ਕਰ ਦੇ। 2. ਚੁੱਕ ਕੇ, ਉਠਾ ਕੇ। 3. ਉਤਾਂਹ ਚੁਕੀ। 1. erase, finish. 2. carrying, lifting. 3. raised, lifted. ਉਦਾਹਰਨਾ: 1. ਜਨ ਨਾਨਕ ਦੀਨ ਸਰਨਿ ਆਇਓ ਪ੍ਰਭ ਸਭੁ ਲੇਖਾ ਰਖਹੁ ਉਠਾਈ ॥ Raga Sorath 5, 3, 4:2 (P: 609). 2. ਜਉ ਲਉ ਪੋਟ ਉਠਾਈ ਚਲਿਅਉ ਤਉ ਡਾਨ ਭਰੇ ॥ Raga Gaurhee 5, 159, 4:1 (P: 214). 3. ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ॥ Raga Bhairo 3, Asatpadee 1, 8:1 (P: 1154).
|
|