Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uṫʰaavæ. 1. ਚੁਕਦਾ ਹੈ। 2. ਚੁਕੇ (ਧੁਨੀ)। 1. carries, lifts. 2. raise(voice). ਉਦਾਹਰਨਾ: 1. ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥ Raga Maajh 3, Asatpadee 15, 4:3 (P: 118). 2. ਕਬ ਕੋਊ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੇ ॥ Raga Aaasaa 4, 62, 2:1 (P: 368).
|
|