Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Udaa-é. 1. ਫੜਫੜਾਏ, ਉਡਣ ਵਾਲੇ ਪੰਛੀ ਬਣੇ। 2. ਹਵਾ ਵਿਚ ਖਿੰਡਾਣਾ/ਖਿੰਡਣਾ । 1. flutter, became flying animals. 2. to diffuse in air. ਉਦਾਹਰਨਾ: 1. ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥ Raga Gaurhee 1, 17, 2:2 (P: 156). 2. ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ. Salok 4, 19:4 (P: 1423).
|
|