Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Udeesé. ਭਾਰਤ ਦੇ ਇਕ ਪ੍ਰਾਂਤ ਬੰਗਾਲ ਦਾ ਉਹ ਇਲਾਕਾ ਜਿਸ ਵਿਚ ਕਟਕ, ਬਲਸੁਰ ਤੈ ਪੁਰੀ ਦੇ ਜ਼ਿਲੇ ਆਉਂਦੇ ਹਨ, ਇਸ ਦਾ ਪੁਰਾਣਾ ਨਾਂ ਉਂਤਕਲ ਵੀ ਹੈ, ਪੁਰੀ ਵਿਚ ਜਗਨਨਾਥ ਦਾ ਸੁਪ੍ਰਸਿੱਧ ਮੰਦਰ ਹੈ। A part of Bengal consisting of territories of districts of Cattack, Balsar Puri, it is known as Utakal also. ਉਦਾਹਰਨ: ਕਹਾ ਉਡੀਸੇ ਮਜਨੁ ਕੀਆ ਕਿਆ ਮਸੀਤਿ ਸਿਰੁ ਨਾਂਏ ॥ Raga Parbhaatee, Kabir, 2, 4:1 (P: 1349).
|
SGGS Gurmukhi-English Dictionary |
in Orissa; It refers to the pilgrimage of Jagannath, a temple at Puri located in Orissa area (consisting of territories of districts of Cattack, Balsar and Puri, also known as Utakal) of the province of Odisha, India.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|