Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Uṫri-aa. 1. ਪੁਜ ਗਿਆ, ਪਾਰ ਹੋ ਗਿਆ। 2. ਖਤਮ ਹੋ ਗਿਆ, ਮੁਕ ਗਿਆ। 3. ਲਹਿ ਗਿਆ, ਉਤਰ ਗਿਆ। 4. ਠਹਿਰਿਆ, ਮੁਕਾਮ ਕੀਤਾ। 1. crossed over, reached. 2. is finished, ended, is over. 3. faded, washed out. 4. stayed. ਉਦਾਹਰਨਾ: 1. ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥ Raga Sireeraag 5, 76, 3:3 (P: 44). 2. ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ ॥ Raga Sorath 5, 19, 3:1 (P: 614). 3. ਕਾਮ ਕ੍ਰੋਧ ਕਾ ਉਤਰਿਆ ਰੰਗੁ ॥ Raga Bhairo 5, 40, 2:2 (P: 1147). 4. ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ॥ Raga Soohee 4, 8, 1:2 (P: 733).
|
| SGGS Gurmukhi-English Dictionary |
1. crossed over, reached. 2. is finished, ended, is over. 3. faded, washed out. 4. stayed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|