| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Uḋaas⒰. 1. ਉਪਰਾਮ। 2. ਨਿਰਲੇਪ, ਉਪਰਾਮ। 3. ਸੰਨਿਆਸ, ਉਪਰਾਮਤਾ। 4. ਉਦਾਸੀਨਤਾ, ਉਪਰਾਮਤਾ। 5. ਉਪਰਾਮ, ਤਿਆਗੀ। 1. depressed, sad. 2. detached. 3. detachment. 4. sadness, depression. ਉਦਾਹਰਨਾ:
 1.  ਹਉ ਫਿਰਉ ਉਦਾਸੀ ਮੈ ਇਕੁ ਰਤਨੁ ਦਸਾਇਆ ॥ Raga Bilaaval 5, 1, 4:1 (P: 801).
 2.  ਗਿਰਹੀ ਮਹਿ ਸਦਾ ਹਰਿਜਨ ਉਦਾਸੀ ਗਿਆਨ ਤਤ ਬੀਚਾਰੀ ॥ Raga Sorath 3, 1, 2:2 (P: 599).
 3.  ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ ॥ Raga Sireeraag 3, 41, 1:1 (P: 29).
 4.  ਕਰਿ ਅਪੁਨੀ ਦਾਸੀ ਮਿਟੀ ਉਦਾਸੀ ਹਰਿ ਮੰਦਰਿ ਥਿਤਿ ਪਾਈ ॥ Raga Soohee 5, Chhant 8, 2:3 (P: 782).
 | 
 
 | SGGS Gurmukhi-English Dictionary |  | 1. detached from Maya/ worldly affairs or entanglements. 2. sad. 3. detachment. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਉਦਾਸ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |