Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḋosaahæ. ਸਾਹ ਚੜਿ੍ਹਆ ਰਹਿਣਾ, ਫੁਰਤੀ ਨਾਲ ਕੰਮ ਕਰਨਾ (ਸ਼ਬਦਾਰਥ);ਹੰਕਾਰੀ ਸ਼ਾਹ (ਸ੍ਰੀ ਗੁਰੂ ਗ੍ਰੰਥ ਕੋਸ਼); ਉਤਸ਼ਾਹ (ਮਹਾਨ ਕੋਸ਼/ਪ੍ਰੋ.ਸਾਹਿਬ ਸਿੰਘ) ਨਵਾਂ ਬਣਿਆ ਸ਼ਾਹ। To be out of breath. ਉਦਾਹਰਨ: ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ ॥ Salok 1, 29:1 (P: 1412).
|
|