Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Uḋʰar. 1. ਉਧਾਰ ਕਰਨਾ ਹੋਣਾ, ਮੁਕਤ ਕਰਨਾ/ਹੋਣਾ, ਨਿਸਤਾਰਾ ਕਰਨਾ/ਹੋਣਾ। 2. ਪਾਰ ਕਰਨਾ, ਤਾਰ ਦੇਣਾ । 1. is liberated, is emancipated. 2. taken across, liberated. ਉਦਾਹਰਨਾ: 1. ਜਾ ਕੈ ਸਿਮਰਨਿ ਕੁਲਹ ਉਧਰ ॥ Raga Maalee Ga-orhaa 4, 2, 1:4 (P: 986). 2. ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ ਸਬਦ ਮਾਤ੍ਰ ਤੇ ਉਧਰ ਧਰੇ ॥ Sava-eeay of Guru Ramdas, Kal-Sahaar, 2:3 (P: 1396).
|
SGGS Gurmukhi-English Dictionary |
emancipation, enlightenment
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਉਸ ਪਾਸੇ. ਓਧਰ. ਦੂਸਰੀ ਤਰਫ। 2. ਦੇਖੋ- ਉਧਰਣ. “ਉਧਰ ਦੇਹ ਅੰਧਕੂਪ ਤੇ.” (ਜੈਤ ਮਃ ੫) 3. ਦੇਖੋ- ਉਧਲਨਾ. “ਉਧਰ ਚਲੀ ਤਾਂਸੋਂ ਹਿਤ ਕੈਕੈ.” (ਚਰਿਤ੍ਰ ੨੧੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|