Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Un. 1. ਉਨ੍ਹਾਂ। 2. ਉਸ ਦੀ/ਦੇ/ਨੇ। 3. ਉਸ ਨੂੰ । 1. those. 2. his, her. 3. to it. ਉਦਾਹਰਨਾ: 1. ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ ॥ Raga Maajh 5, 20, 4:1 (P: 100). 2. ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ. Raga Sireeraag 4, 66, 4:2 (P: 40). 3. ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾ ਹੀ ਸੰਨਿ. Raga Maajh 5, Baaraa Maaha-Maajh, 4:3 (P: 134).
|
SGGS Gurmukhi-English Dictionary |
1. of/to/at/from those/ it/ them/ him/ her/ their. 2. they, he, she. 3. his, her, theirs.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਉਸ ਦਾ ਬਹੁ ਵਚਨ. “ਉਨ ਕੈ ਸੰਗ ਤੂ ਕਰਤੀ ਕੇਲ.” (ਆਸਾ ਮਃ ੫) 2. ਨਾਮ/n. ਦੇਖੋ- ਉਂਨ. “ਹੰਢੈ ਉਨ ਕਤਾਇਦਾ, ਪੈਧਾ ਲੋੜੈ ਪਟੁ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|