Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Upjamp⒤. 1. ਐਨੀ ਧੀਮੀ ਆਵਾਜ਼ ਵਿਚ ਕੀਤਾ ਜਾਪ ਜੋ ਦੂਜੇ ਨੂੰ ਸੁਣਾਈ ਨਾ ਦੇਵੇ, ਗੁਪਤ ਜਾਪ। 2. ਸਵੇਰੇ, ਸੂਰਜ ਪ੍ਰਗਟ ਹੁੰਦਿਆਂ ਹੀ। 1. Recitation in a low voice, mellow sound. 2. at sunrise, at dawn. ਉਦਾਹਰਨਾ: 1. ਉਪਜੰਪਿ ਉਪਾਇ ਨ ਪਾਈਐ ਕਤਹੂ ਗੁਰਿ ਪੂਰੈ ਹਰਿ ਪ੍ਰਭ ਲਾਭਾ ॥ Raga Parbhaatee 4, 6, 1:2 (P: 1337). 2. ਉਪਜੰਪਿ ਦਰਸਨੁ ਕੀਜੈ ਤਾ ਕਾ ॥ Raga Gaurhee 1, Asatpadee 16, 1:2 (P: 228).
|
SGGS Gurmukhi-English Dictionary |
1. at sunrise, at dawn. 2. by silent recitation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਉਪਜੰਪ) ਸੰ. उपजाप- ਉਪਜਾਪ. ਨਾਮ/n. ਅਜੇਹੇ ਸੁਰ ਵਿੱਚ ਕੀਤਾ ਜਾਪ, ਜੋ ਦੂਜੇ ਨੂੰ ਸੁਣਾਈ ਨਾ ਦੇਵੇ. ਇਸ ਦਾ ਨਾਉਂ “ਉਪਾਂਸ਼ੁ ਜਪ” ਭੀ ਹੈ. “ਉਪਜੰਪ ਉਪਾਇ ਨ ਪਾਈਐ ਕਤਹੂ.” (ਪ੍ਰਭਾ ਮਃ ੪) 2. ਸੰ. उपयुक्त- ਉਪਯੁਕ੍ਤ. ਵਿ. ਯੋਗ੍ਯ. ਠੀਕ. ਮੁਨਾਸਿਬ. ਉਚਿਤ. “ਰਾਮ ਨਾਮਿ ਚਿਤੁ ਰਾਪੈ ਜਾਂਕਾ। ਉਪਜੰਪਿ ਦਰਸਨ ਕੀਜੈ ਤਾਂਕਾ.” (ਗਉ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|