Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Upéṫaaṇaa. ਜਿਸ ਦੇ ਪੈਰ ਜੁਤੀ ਨਹੀਂ, ਨੰਗੇ ਪੈਰ। bare-footed. ਉਦਾਹਰਨ: ਪਗ ਉਪੇਤਾਣਾ ਅਪਣਾ ਕੀਆ ਕਮਾਣਾ ॥ Raga Aaasaa 1, Vaar 9ਸ, 1, 2:9 (P: 467).
|
SGGS Gurmukhi-English Dictionary |
bare-footed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਉਪਾਨਹ ਬਿਨਾ. ਪਾਦਤ੍ਰਾਣ ਰਹਿਤ. ਜਿਸ ਦੇ ਪੈਰੀਂ ਜੁੱਤੀ ਨਹੀਂ. “ਪਗ ਉਪੇਤਾਣਾ.” (ਵਾਰ ਆਸਾ) ਸਿਮਲੇ ਦੇ ਪਹਾੜੀ ਪੈਰੋਂ ਨੰਗੇ ਨੂੰ ਪਤਾਣਾ ਆਖਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|