Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Umaapaṫ⒤. ਉਮਾ (ਪਾਰਬਤੀ) ਦਾ ਪਤੀ ਸ਼ਿਵਜੀ। husband of Parvati, Shivji. ਉਦਾਹਰਨ: ਗੋਤਮ ਨਾਰਿ ਉਮਾਪਤਿ ਸ੍ਵਾਮੀ ॥ Raga Jaitsaree Ravidas, 1, 4:1 (P: 710).
|
SGGS Gurmukhi-English Dictionary |
(husband of Parvati) Shiva.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਉਮਾਧਵ, ਉਮਾਨਾਹ) ਸੰ. ਉਮਾ (ਪਾਰਵਤੀ) ਦਾ ਧਵ (ਪਤਿ) ਸ਼ਿਵ. ਰੁਦ੍ਰ. “ਗੋਤਮਨਾਰਿ ਉਮਾਪਤਿ ਸੁਆਮੀ। ਸੀਸਧਰਨ ਸਹਸ ਭਗ ਗਾਮੀ.” (ਜੈਤ ਰਵਿਦਾਸ) ਗੋਤਮਨਾਰਿ ਗਾਮੀ (ਇੰਦ੍ਰ) ਸਹਸ ਭਗ ਧਰਨ, ਉਮਾਪਤਿ (ਸ਼ਿਵ), ਸੁਆਮੀ (ਬ੍ਰਹਮਾ), ਸੀਸਧਰਨ. ਦੇਖੋ- ਸੀਸਧਰਨਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|