Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ursaa. ਕੇਸਰ ਘੋਟਨ ਵਾਲਾ ਗੋਲ ਪਥਰ। Slab of stone on which sandal-wood is ground. ਉਦਾਹਰਨ: ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥ Raga Goojree 1, 1, 1:1 (P: 489).
|
SGGS Gurmukhi-English Dictionary |
slab of stone on which sandal-wood is ground.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n. a stone on which a brahmin grinds sandalwood.
|
Mahan Kosh Encyclopedia |
ਨਾਮ/n. ਚੰਦਨ ਘਸਾਣ ਲਈ ਪੱਥਰ ਦਾ ਗੋਲ ਟੁਕੜਾ, ਜੋ ਹਿੰਦੂਮੰਦਿਰਾਂ ਵਿੱਚ ਪੁਜਾਰੀਆਂ ਪਾਸ ਹੁੰਦਾ ਹੈ. ਹੁਰਸਾ. ਸੰ. ਸ਼ਾਨਪਾਦ. “ਤੇਰਾ ਨਾਮ ਕਰੀ ਚਨਣਾਠੀਆ ਜੇ ਮਨ ਉਰਸਾ ਹੋਇ.” (ਗੂਜ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|