Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ooḋʰaa. ਮੂੰਧਾ, ਉਲਟਾ। upside down. ਉਦਾਹਰਨ: ਮਨਮੁਖੁ ਊਧਾ ਕੁਉਲੁ ਹੈ ਨਾ ਤਿਸੁ ਭਗਤਿ ਨ ਨਾਉ ॥ Raga Goojree 3, Vaar 8ਸ, 3, 2:1 (P: 511).
|
SGGS Gurmukhi-English Dictionary |
reversed; turned away.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਊਂਧਾ) ਵਿ. ਔਂਧਾ. ਉਲਟਾ. ਮੂਧਾ. ਸਿੰਧੀ. ਊਂਧੋ. “ਊਂਧੈ ਭਾਂਡੈ ਕਛੁ ਨ ਸਮਾਵੈ, ਸੀਧੈ ਅੰਮ੍ਰਿਤੁ ਪਰੈ ਨਿਹਾਰ.” (ਗੂਜ ਅ: ਮਃ ੧) 2. ਊਰਧ. ਉੱਚਾ. ਸਿੱਧਾ. ਉੱਪਰ ਵੱਲ ਹੈ ਜਿਸ ਦਾ ਮੁਖ. “ਕਦ ਊਧਾ ਕਦ ਮੂਧਾ ਹੋਇ.” (ਪੰਪ੍ਰ) ਕਦੇ ਸਿੱਧਾ ਕਦੇ ਮੂਧਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|