Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ooraḋʰ. ਉਲਟਾ । upside down, inverse. ਉਦਾਹਰਨ: ਗੁਰ ਪ੍ਰਸਾਦਿ ਊਰਧ ਕਮਲ ਬਿਗਾਸ ॥ Raga Gond 5, 7, 3:1 (P: 864).
|
SGGS Gurmukhi-English Dictionary |
reversed, upside-down.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ऊर्द्ध्व- ਊਰਧ੍ਵ. ਵਿ. ਖੜਾ। 2. ਉੱਚਾ। 3. ਉੱਪਰ ਦਾ। 4. ਕ੍ਰਿ. ਵਿ. ਉੱਪਰ ਵੱਲ. ਭਾਵ- ਸੁਰਗ ਵੱਲ. “ਊਰਧ ਗੇ ਅਉਧੇਸ.” (ਰਾਮਾਵ) ਅਵਧ ਈਸ਼ ਦਸ਼ਰਥ, ਸ੍ਵਰਗ ਨੂੰ ਗਏ। 5. ਇਸ ਪਿੱਛੋਂ। 6. ਦੇਖੋ- ਉਰਧ। 7. ਅਧੋ (ਨੀਚੇ) ਵਾਸਤੇ ਭੀ ਊਰਧ ਸ਼ਬਦ ਆਇਆ ਹੈ. “ਊਰਧ ਮੁਖ ਮਹਾ ਗੁਬਾਰੇ.” (ਮਾਰੂ ਅੰਜੁਲੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|