Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ékam. 1. ਪਹਿਲੀ ਥਿਤ, ਪਹਿਲਾ (ਭਾਵ)। 2. ਪਹਿਲਾਂ; ਅਦੁੱਤੀ ਲਾਸਾਨੀ (ਕੇਵਲ ਮਹਾਨਕੋਸ਼)। 1. first Lunar day. 2. first; unparalleled (Mahan Kosh only). ਉਦਾਹਰਨਾ: 1. ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ ॥ Raga Gaurhee 5, Thitee, 1:1 (P: 296). 2. ਏਕਮ ਏਕੈ ਆਪੁ ਉਪਾਇਆ ॥ Raga Maajh 3, Asatpadee 7, 4:1 (P: 113).
|
SGGS Gurmukhi-English Dictionary |
1. first. 2. first day of Lunar cycle.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. one first (date).
|
Mahan Kosh Encyclopedia |
ਨਾਮ/n. ਚੰਦ੍ਰਮਾ ਦੇ ਮਹੀਨੇ ਦੀ ਅੰਧੇਰੇ ਅਤੇ ਚਾਂਦਨੇ ਪੱਖ ਦੀ ਪਹਿਲੀ ਤਿਥਿ. ਏਕੋਂ. ਦੇਖੋ- ਫ਼ਾ. ਯਕਮ. “ਏਕਮ ਏਕੰਕਾਰ ਨਿਰਾਲਾ.” (ਬਿਲਾ ਮਃ ੧ ਥਿਤੀ) 2. ਵਿ. ਅਦੁਤੀ. ਲਾਸਾਨੀ. “ਏਕਮ ਏਕੈ ਆਪਿ ਉਪਾਇਆ.” (ਮਾਝ ਅ: ਮਃ ੩) 3. ਪ੍ਰਥਮ. ਪਹਿਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|