Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Éki-aa. ਇਕ ਹੋ ਗਏ। became one. ਉਦਾਹਰਨ: ਗੁਰ ਬਚਨਿ ਧਿਆਇਆ ਜਿਨਾ ਅਗਮੁ ਹਰਿ ਤੇ ਠਾਕੁਰ ਸੇਵਕ ਰਲਿ ਏਕਿਆ ॥ Raga Kaanrhaa 4, Vaar 9:4 (P: 1316).
|
Mahan Kosh Encyclopedia |
ਨਾਮ/n. ਐਕ੍ਯ. ਏਕਤਾ. ਮੇਲ। 2. ਇੱਕ ਹੋਇਆ. “ਠਾਕੁਰ ਸੇਵਕ ਰਲਿ ਏਕਿਆ.” (ਮਃ ੪ ਵਾਰ ਕਾਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|