Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ékaᴺkaaree. ਇਕ ਰੂਪ। one, in union. ਉਦਾਹਰਨ: ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ ॥ Raga Goojree 5, Asatpadee 1, 7:2 (P: 507).
|
Mahan Kosh Encyclopedia |
ਵਿ. ਇੱਕ ਓਅੰਕਾਰ ਦਾ ਉਪਾਸਕ। 2. ਇੱਕ ਆਕਾਰ ਵਾਲਾ. ਨਾਨਾ ਭੇਦ ਰਹਿਤ. “ਸੂਤ ਖਿੰਚੈ ਏਕੰਕਾਰੀ.” (ਗਉ ਅ: ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|