Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Éṫæ. 1. ਇਸ। 2. ਇਤਨੇ, ਐਨੇ, ਵੇਖੋ ‘ਏਤਾ’। 1. this. 2. so much. ਉਦਾਹਰਨਾ: 1. ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ ॥ Raga Raamkalee 5, Vaar 8ਸ, 5, 1:5 (P: 961). 2. ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾਂ ਕੇ ਨਾਹਿ ॥ Raga Malaar 1, Vaar 9ਸ 3, 2:4 (P: 1282).
|
Mahan Kosh Encyclopedia |
ਵਿ. ਇਸ ਕ਼ਦਰ. ਇਤਨੇ. “ਏਤੈ ਜਲਿ ਵਰਸਦੈ ਤਿਖ ਮਰਹਿ.” (ਮਃ ੩ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|