| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Aisaa. 1. ਅਜਿਹਾ, ਇਸ ਤਰ੍ਹਾਂ (ਪ੍ਰਕਾਰ) ਦਾ, ਇਹੋ ਜਿਹਾ। 2. ਇਸ ਤਰ੍ਹਾਂ, ਇਸ ਪ੍ਰਕਾਰ, ਇਹੋ ਜਿਹਾ। 1. such is. 2. such, of that kind, like that. ਉਦਾਹਰਨਾ:
 1.  ਐਸਾ ਨਾਮੁ ਨਿਰਜਨੁ ਹੋਇ ॥ Japujee, Guru Nanak Dev, 12:5 (P: 3).
 2.  ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ ॥ Raga Sireeraag 3, 44, 3:2 (P: 30).
 ਐਸਾ ਤੈਂ ਜਗੁ ਭਰਮਿ ਲਾਇਆ ॥ Raga Sireeraag, Kabir, 1, 1:1 (P: 92).
 | 
 
 | SGGS Gurmukhi-English Dictionary |  | such, of that kind, like that. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | adj.m. see ਅਜਿਹਾ. | 
 
 | Mahan Kosh Encyclopedia |  | ਕ੍ਰਿ. ਵਿ. ਅਜੇਹਾ. ਇਸ ਪ੍ਰਕਾਰ ਦਾ. “ਐਸਾ ਸਤਿਗੁਰ ਜੇ ਮਿਲੈ.” (ਸ੍ਰੀ ਅ: ਮਃ ੧). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |