Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
O-i. ਉਹ ਤੇ, ਉਸ ਦਾ ਬਹੁ-ਵਚਨ । They, those. ਉਦਾਹਰਨ: ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ ॥ Raga Sireeraag 3, 38, 1:3 (P: 28).
|
SGGS Gurmukhi-English Dictionary |
they, them, those.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਉਹ ਅਤੇ ਉਸ ਦਾ ਬਹੁ ਵਚਨ. ਵੈ. “ਓਇ ਜਪਿ ਜਪਿ ਪਿਆਰਾ ਜੀਵਦੇ.” (ਤਿਲੰ ਮਃ ੪) “ਓਇ ਬਿਖਾਦੀ ਦੋਖੀਆ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|