Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Onaahaa. ਉਨ੍ਹਾਂ ਲਈ। for them. ਉਦਾਹਰਨ: ਓਨਾ ਪਿਆਰਾ ਰਬੁ ਓਨਾਹਾ ਜੋਗਈ ॥ Raga Raamkalee 5, Vaar 4:6 (P: 958).
|
Mahan Kosh Encyclopedia |
(ਓਨਾ) ਕ੍ਰਿ. ਵਿ. ਉਤਨਾ. ਉਸ ਕਦਰ। 2. ਪੜਨਾਂਵ/pron. ਉਨ੍ਹਾ ਨੂੰ. ਉਨ੍ਹਾਂ ਤਾਂਈ। 3. ਉਨ੍ਹਾ ਨੇ। 4. ਉਨ੍ਹਾ ਦੇ. “ਓਨਾ ਅੰਦਰਿ ਨਾਮੁ ਨਿਧਾਨੁ ਹੈ.” (ਸ੍ਰੀ ਮਃ ੧) “ਪਿਆਰਾ ਰਬੁ ਓਨਾਹਾ ਜੋਗਈ.” (ਵਾਰ ਰਾਮ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|