Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ka-u-daa. ਕਉਡੀਆਂ। dice. ਉਦਾਹਰਨ: ਕਉਡਾ ਡਾਰਤ ਹਿਰੈ ਜੁਆਰੀ ॥ Raga Gond, Naamdev, 2, 3:2 (P: 873).
|
Mahan Kosh Encyclopedia |
ਦੇਖੋ- ਕੌਡਾ। 2. ਕੌਡਾਂ. ਕੌਡੀਆਂ. ਦੇਖੋ- ਕਉਡੀ. “ਕਉਡਾ ਡਾਰਤ ਹਿਰੈ ਜੁਆਰੀ.” (ਗੌਂਡ ਨਾਮਦੇਵ) ਕੌਡੀਆਂ ਸੁੱਟਣ ਸਮੇਂ ਜਿਵੇਂ- ਜੂਏਬਾਜ਼ ਦਾਉ ਨੂੰ ਧ੍ਯਾਨ ਨਾਲ ਹੇਰੈ (ਦੇਖਦਾ) ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|