| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Ka-u-ṇ⒰. 1. ਕਿਹੜਾ। 2. ਕੀ। 1. who. 2. what. ਉਦਾਹਰਨਾ:
 1.  ਕਉਣੁ ਸੁ ਮੁਕਤਾ ਕਉਣੁ ਸੁ ਜੁਗਤਾ ॥ Raga Maajh 5, Asatpadee 36, 1:1 (P: 131).
 2.  ਵਿਸਰਿਆ ਜਿਨੑਾ ਨਾਮੁ ਤਿਨਾੜਾ ਹਾਲੁ ਕਉਣੁ ॥ (ਉਨਾਂ ਦਾ ਕੀ ਹਾਲ ਹੋਣਾ ਹੈ/ਭਾਵ ਭੈੜਾ ਹਾਲ ਹੈ). Raga Aaasaa 5, 106, 3:2 (P: 397).
 | 
 
 | SGGS Gurmukhi-English Dictionary |  | 1. who. 2. what. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਕਉਣ) ਪੜਨਾਂਵ/pron. ਇਹ ਪ੍ਰਸ਼ਨ ਬੋਧਕ ਹੈ. ਕ: ਜਨ. ਕੋ ਜਨ. ਕਿਹੜਾ. “ਕਉਣ ਕਉਣ ਅਪਰਾਧੀ ਬਖਸਿਅਨੁ? ਪਿਆਰੇ!” (ਸੋਰ ਮਃ ੩) “ਕਉਣੁ ਸੁ ਗਿਆਨੀ ਕਉਣੁ ਸੁ ਬਕਤਾ.” (ਮਾਝ ਅ: ਮਃ ੫). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |