Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ka-u-n⒰. 1. ਕਿਸ ਲਈ, ਕੀਹਦੇ ਲਈ। 2. ਕਿਹੜਾ। 3. ਕੌਣ? ਕੀ ਕਰ ਸਕਦਾ ਹੈ?। 1. for whom. 2. what. 3. who. ਉਦਾਹਰਨਾ: 1. ਏਕੋ ਪਵਨੁ ਕਹਾ ਕਉਨੁ ਰੋਤਿ ॥ Raga Gaurhee 5, 112, 2:2 (P: 188). 2. ਕਉਨੁ ਕਰਮ ਮੇਰਾ ਕਰਿ ਕਰਿ ਮਰੈ ॥ (ਕੀ ਲਾਭ ਹੈ, ਮੇਰਾ ਮੇਰਾ ਕਰਕੇ ਮਰਨ ਦਾ). Raga Bhairo, Kabir, 10, 1:4 (P: 1159). ਜਬ ਜਮੁ ਆਇ ਸੰਘਾਰੈ ਪ੍ਰਾਨੀ ਤਬ ਤੁਮਰੋ ਕਉਨੁ ਹਵਾਲ ॥ Raga Saarang 5, 92, 1:2 (P: 1222). 3. ਕਰਤਾ ਰਾਖੈ ਕੀਤਾ ਕਉਨੁ ॥ Raga Raamkalee 5, 18, 2:1 (P: 888).
|
SGGS Gurmukhi-English Dictionary |
1. what, which, who? 2. to/for whom.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਕਉਨ) ਕਿਹੜਾ. ਕਵਨ. ਦੇਖੋ- ਕਉਣ. “ਕਉਨ ਕਰਮ ਬਿਦਿਆ ਕਹੁ ਕੈਸੀ?” (ਸੋਰ ਮਃ ੯) 2. ਕਿਸੀ. ਕਿਸੇ. “ਬਨ ਬੀਚ ਗਏ ਦਿਨ ਕਉਨੈ.” (ਕ੍ਰਿਸਨਾਵ) ਕਿਸੇ ਦਿਨ ਬਣ ਵਿੱਚ ਗਏ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|