Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kataaree. ਇਕ ਦੋਧਾਰਾ ਛੋਟਾ ਸ਼ਸ਼ਤਰ ਜੋ ਕਮਰ ਨਾਲ ਬੰਨ੍ਹ ਕੇ ਰਖੀਦਾ ਹੈ, ਛੋਟਾ ਖੰਜਰ। small dagger. ਉਦਾਹਰਨ: ਨਾਨਕ ਆਪਨ ਕਟਾਰੀ ਆਪਸ ਕਉ ਲਾਈ ਮਨੁ ਅਪਨਾ ਕੀਨੋ ਫਾਟ ॥ (ਛੋਟਾ ਖੰਜਰ). Raga Saarang 5, 105, 2:2 (P: 1224).
|
Mahan Kosh Encyclopedia |
ਛੋਟਾ ਕੱਟਾਰ. “ਆਪਨ ਕਟਾਰੀ ਆਪਸ ਕਉ ਲਾਈ.” (ਸਾਰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|