Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaṇak. ਇਕ ਅਨਾਜ ਜੋ ਖਾਣ ਦੇ ਕੰਮ ਆਉਂਦਾ ਹੈ। wheat. ਉਦਾਹਰਨ: ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ ॥ Raga Parbhaatee 1, 7, 3:1 (P: 1329).
|
English Translation |
n.f. wheat, Triticum stivum or aestivum; wheat crop, plant or seed.
|
Mahan Kosh Encyclopedia |
ਨਾਮ/n. ਇੱਕ ਅੰਨ, ਜੋ ਵਿਸ਼ੇਸ਼ ਕਰਕੇ ਖਾਣ ਦੇ ਕੰਮ ਆਉਂਦਾ ਹੈ. ਗੋਧੂਮ. ਗੰਦਮ. Wheat। 2. ਦੇਖੋ- ਕਣਿਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|