| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Kaṫhooᴺ. 1. ਕਦੀ ਵੀ, ਬਿਲਕੁਲ ਹੀ। 2. ਕਿਧਰੇ ਵੀ। 3. ਕਿਸੇ ਤਰ੍ਹਾਂ ਵੀ। 1. never. 2. anywhere. 3. by any means, in no way; anything. ਉਦਾਹਰਨਾ:
 1.  ਤਾ ਕਉ ਚਿੰਤਾ ਕਤਹੂੰ ਨਾਹਿ ॥ Raga Gaurhee 5, 103, 2:2 (P: 186).
 2.  ਆਨ ਨ ਸੁਨੀਐ ਕਤਹੂੰ ਜਾਈਐ ॥ (ਹੋਰ ਕਿਧਰੇ). Raga Gaurhee 5, 84, 2:3 (P: 180).
 ਸਾਧ ਕੈ ਸੰਗਿ ਨ ਕਤਹੂੰ ਧਾਵੈ ॥ Raga Gaurhee 5, Sukhmanee 7, 2:7 (P: 271).
 ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ ॥ (ਕਿਸੇ ਥਾਂ ਵੀ). Raga Aaasaa 5, 41, 3:1 (P: 381).
 3.  ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥ Raga Gaurhee 5, 125, 2:1 (P: 206).
 ਉਦਾਹਰਨ:
 ਆਉ ਬੈਠੁ ਆਦਰੁ ਸਭ ਥਾਈ ਊਨ ਨ ਕਤਹੂੰ ਬਾਤਾ ॥ (ਕਿਸੇ ਗਲ ਦੀ, ਕਿਸੇ ਪ੍ਰਕਾਰ ਦੀ). Raga Sorath 5, 94, 2:1 (P: 631).
 | 
 
 | SGGS Gurmukhi-English Dictionary |  | 1. ever, anytime, anywhere, whenever, somewhere, at all, anything, by any means. 2. where? 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 |