Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kaṫᴺch. ਕਿਥੋਂ ਆਇਆ/ਹੋਇਆ, ਕਿਵੇਂ ਹੋਇਆ, ਕਦੋਂ ਦਾ। who, since when. ਉਦਾਹਰਨ: ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ ॥ Salok Sehaskritee, Gur Arjan Dev, 1:1 (P: 1353).
|
SGGS Gurmukhi-English Dictionary |
who?
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. कुत्रचित्- ਕੁਤ੍ਰਚਿਤ੍. ਕ੍ਰਿ.ਵਿ. ਕਿੱਥੇ. ਕਹਾਂ। 2. कुतश्च- ਕੁਤਸ਼੍ਚ. ਕਹਾਂ ਸੇ. ਕਿਸ ਥਾਂ ਤੋਂ. “ਕਤੰਚ ਮਾਤਾ ਕਤੰਚ ਪਿਤਾ?” (ਸਹਸ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|