Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kap⒤. 1. ਬਾਂਦਰ। 2. ਵੱਢ ਕੇ । 1. monkey. 2. chop off. ਉਦਾਹਰਨਾ: 1. ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ ॥ Raga Gaurhee, Kabir, 59, 1:1 (P: 336). ਉਦਾਹਰਨ: ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ ॥ (ਭਾਵ ਬਲਦ ਜੋ ਮਦਾਰੀ ਦੇ ਬਾਂਦਰ ਵਾਂਗ ਤੇਲੀ ਦੇ ਕਹੇ ਤੇ ਘੁੰਮਦਾ ਰਹਿੰਦਾ ਹੈ). Raga Goojree, Kabir, 1, 4:1 (P: 524). 2. ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥ Salok, Farid, 71:2 (P: 1381).
|
SGGS Gurmukhi-English Dictionary |
1. monkey. 2. ox. 3. by cutting/choping off.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ.ਵਿ. ਕੱਟਕੇ. ਵੱਢਕੇ. “ਸੋ ਸਿਰੁ ਕਪਿ ਉਤਾਰ.” (ਸ. ਫਰੀਦ) 2. ਸੰ. ਨਾਮ/n. ਬਾਂਦਰ। 3. ਹਾਥੀ। 4. ਸੂਰਜ. ਦੇਖੋ- ਕਪ ੪। 5. ਵਿ. ਫਿਰਨ ਵਾਲਾ. ਘੁੰਮਣ ਵਾਲਾ. “ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ.” (ਗੂਜ ਕਬੀਰ) ਤੇਲੀ ਦੇ ਬੈਲ ਵਾਂਙ ਭ੍ਰਮਤ ਫਿਰਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|